World

ਅਮਰੀਕਾ ਵਿਚ ਭਾਰਤ ਦੀ ਡਿਪਟੀ ਕੌਸਲ ਜਨਰਲ ਦੇਵਿਆਨੀ ਖੋਬਰਾਗਡੇ ਗਿ੍ਫ਼ਤਾਰ

December 13, 2013 03:35 PM

ਨਿਊਯਾਰਕ-- -   ਇਥੇ ਭਾਰਤੀ ਕੌਾਸਲਖਾਨੇ ਦੀ ਡਿਪਟੀ ਕੌਾਸਲ ਜਨਰਲ ਦੇਵਿਆਨੀ ਖੋਬਰਾਗਡੇ ਨੂੰ ਅੱਜ ਉਨ੍ਹਾਂ ਵੱਲੋਂ ਨੌਕਰੀ ‘ਤੇ ਰੱਖੇ ਭਾਰਤੀ ਨਾਗਰਿਕ ਦੀ ਵੀਜ਼ਾ ਅਰਜ਼ੀ ਲਈ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ‘ਚ ਗਿ੍ਫ਼ਤਾਰ ਕਰ ਲਿਆ ਗਿਆ ਹੈ . ਮੈਨਹਟਨ ਦੇ ਉੱਚ ਸੰਘੀ ਵਕੀਲ ਪ੍ਰੀਤ ਭਰਾਰਾ ਨੇ ਦੱਸਿਆ ਕਿ ਖੋਬਰਾਗਡੇ (39) ਨੂੰ ਆਪਣੀ ਨਿਊਯਾਰਕ ਰਿਹਾਇਸ਼ ਵਿਖੇ ਨੌਕਰ ਭਾਰਤੀ ਨਾਗਰਿਕ ਦੀ ਵੀਜ਼ਾ ਅਰਜ਼ੀ ਲਈ ਅਮਰੀਕੀ ਵਿਦੇਸ਼ ਵਿਭਾਗ ‘ਚ ਜਾਅਲੀ ਦਸਤਾਵੇਜ਼ ਪੇਸ਼ ਕਰਨ ਅਤੇ ਗਲਤ ਬਿਆਨ ਦੇਣ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਹੈ .

Have something to say? Post your comment
Copyright © 2012 Calgary Indians All rights reserved. Terms & Conditions Privacy Policy