ਅਨਮੋਲ ਵਿਚਾਰਹੋਰ ਵਿਚਾਰ »

ਬੰਦੇ ਦਾ ਕੰਮ ਹੈ, ਬੰਦਗੀ ਕਰਣਾ, ਫਲ ਦੇਣਾ ਮਾਲਕ ਦੀ ਮੋਜ ਹੈ 

ਚ੍ਰਚਿਤ ਖਬਰਾਂ ਹੋਰ ਖਬਰਾਂ »
ਮਨੋਰੰਜਨ ਖਬਰਾਂMore »
ਫੋਟੋ ਗੈਲਰੀ
ਚੁਟਕਲੇ
ਜਦੋ ਦੀ ਭਾਰਤ ਚ " ਫੈਸਬੂਕ " ਆਈ ਏ

ਜਦੋ ਦੀ ਭਾਰਤ ਚ " ਫੈਸਬੂਕ " ਆਈ ਏ
.
.
ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ "
....
. .
.
.
1. ਹੁਣ ਸੜਕਾਂ ਤੇ ਝਗ਼ੜੇ ਘੱਟ , ਪੇਜ਼ਾ ਚ
ਵਾਧੂ ਲੜਾਈ ਹੁੰਦੀ ਏ "
. .
2. ਜੌੜੇ ਹੁਣ ਪਾਰਕਾਂ ਚ ਨਹੀ ਸਗੋ ਇਨਬਾਕਸ ਚ
ਮਿਲਦੇ ਨੇ
.
.
ਅਤੇ.. ਪੱਪੀ ਅਤੇ ਫਿਲੀੰਗ ਦੀ ਥਾਂ ਇਹ ਕੁੱਝ
ਜਾਹੀਰ ਕਰਦੇ ਨੇ "
. .
Muwaahhh
Ha ha he...
Rofl Lolz Lmao
ਆਦੀ "!
. .
3. ਹੁਣ ਰਾਜ਼ਨੀਤੀਕ ਮੁੱਦੇ ਫੈਸਬੂਕ ਚ ਆ ਗਏ
ਨੇ .. " .
.
.
4. ਮੁੰਡੇ ਹੁਣ ਫੈਸਬੂਕ ਤੇ ਨਹੀ ਸਗੋ , ਪੇਜ਼ਾ ਤੇ
ਕੁੜੀਆਂ ਛੇੜਦੇ ਨੇ "
. .
.
5. ਜਿਹੜੇ ਮਾਂ ਦੇ ਲਾਲ ਨੇ ਕਦੀ ਆਪਣੀ ਭੇਣ
ਦੀ ਇਜ਼ਤ
ਨਹੀ ਕਿਤੀ ਉਹ ਵੀ ਸਾਲੇ ਇਥੇ
ਨਕਲੀ ਭੇਣਾ ਬਣਾ ਕੇ ਆਪਣੇ
ਯਾਰਾਂ ਨਾਲ ਈ ਲੜੀ ਜਾਂਦੇ ਨੇ "
. .
6. ਜਿਹੜੇ ਵਿਚਾਰੇ ਨੇ ਕਦੀ ਅਸਲੀਅਤ ਚ ਕੋਈ
ਕੁੜੀ ਨਾਲ ਮੁੰਹ
ਤੇ ਗੱਲ ਵੀ ਨਾਂ ਕਿਤੀ ਹੋਵੇ
.
.
ਉਹ ਵੀ ਇਥੇ ਪੰਜ ਪੰਜ ਟਿਕਾਈ ਫਿਰਦਾ ਏ " .
.
.
ਜੈ ਹੋ ਫੈਸਬੂਕ ਬਾਬਾ , ਫੈਸਬੂਕ
ਪੜੇਗਾ ਇੰਡੀਆ ਤਾਂ ਹੀ ਤਾਂ ਵਧੇਗਾ ਇੰਡੀਆ ".

ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਕੱਲ ਮੈਂ ਤੇਰੇ ਲਈ ਤਾਰੇ ਤੋੜਨ ਅਸਮਾਨ 'ਚ ਚਲਾ ਗਿਆ ਸੀ,

ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਕੱਲ ਮੈਂ ਤੇਰੇ ਲਈ
ਤਾਰੇ ਤੋੜਨ ਅਸਮਾਨ 'ਚ ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ !!!
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਯਾਰ ਗੱਲ ਐਦਾਂ ਹੋਈ
ਕਿ
ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ
ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ !!

ਇੱਕ ਅਮਲੀ ਜਿਹੇ ਦਿਸਦੇ ਬੰਦੇ ਕੋਲੋਂ

ਇੱਕ ਅਮਲੀ ਜਿਹੇ ਦਿਸਦੇ ਬੰਦੇ ਕੋਲੋਂ
ਪੁਲਿਸ ਨਾਕੇ ਤੇ ਖੜ੍ਹੇ|
ਪੁਲਿਸ ਵਾਲਿਆਂ ਨੇ ਤਲਾਸ਼ੀ ਦੌਰਾਨ
ਪਾਈਆ ਕੁ ਭੁੱਕੀ ਫੜ ਲਈ।
ਪੁਲਿਸ ਦੀਆਂ ਵਾਛਾਂ ਖਿੜ ਗਈਆਂ
ਕਿ ਹੁਣ ਨਾਲੇ ਤਾਂ ਭੁੱਕੀ ਦਾ ਕੇਸ|
ਪਾਵਾਂਗੇ ਤੇ ਨਾਲੇ ਅਪਣੇ ਫੀਤੀਆਂ
ਵੀ ਲੱਗ ਜਾਊ|
ਕਿ ਅਸੀਂ ਭੁੱਕੀ ਦਾ ਅੰਤਰਰਾਸ਼ਟਰੀ ਸਮਗ
ਫੜਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ।
ਲੈ ਗਏ ਅਮਲੀ ਨੂੰ ਥਾਣੇ ਤੇ ਪੁੱਛਣ
ਲੱਗੇ ਕਿ ਕਿੱਥੋਂ ਲੈ ਕੇ ਆਇਆ ਏਂ
ਭੁੱਕੀ।
ਅੱਗੋਂ ਅਮਲੀ ਵੀ ਸਿਰੇ ਦਾ ਅਮਲੀ ਸੀ,
ਕਹਿੰਦਾ ਬਿਕਰਮਜੀਤ
ਮਜੀਠੀਏ ਕੋਲੋਂ ਲੈ ਕੇ ਆਇਆ ਹਾਂ, ਕਰੋ
ਅੰਦਰ।
ਪੁਲਿਸ ਵਾਲਿਆਂ ਨੂੰ
ਹੱਥਾਂ ਪੈਰਾਂ ਦੀ ਪੈ ਗਈ ਤੇ
ਉਹਨਾਂ ਮਿੰਨਤਾਂ ਨਾਲ ਚਾਹ
ਪਾਣੀ ਦੇਕੇ ਅਮਲੀ ਨੂੰ ਥਾਣਿਓਂ
ਦਫਾ ਕੀਤਾ..

ਨਵੇ ਨਵੇ ਵਿਆਹ ਤੋ ਬਾਅਦ ਤਿਨ ਅਲਗ

ਨਵੇ ਨਵੇ ਵਿਆਹ ਤੋ ਬਾਅਦ ਤਿਨ ਅਲਗ
ਅਲਗ ਦੇਸ਼ਾ ਦੀਆਂ ਜਨਾਨੀਆ ਆਪਸ
ਚ ਮਿਲੀਆ ਤਾ ਉਨ੍ਹਾ ਆਪਣਾ ਹਾਲ
ਸੁਣਾਇਆ .,.. ਬੇਹ ਕੇ ਸੁਣਨਾ ਜੀ
.
ਅਮੇਰਿਕਨ ਬੀਬੀ - ਮੈ ਤਾ ਆਪਣੇ ਹੁਸ੍ਬੰਡ ਨੂੰ
ਪਹਲੇ ਦਿਨ
ਹੀ ਕਹਤਾ .,., .ਭਾਈ ਨਾ ਮੇਥੋ ਝਾਡੂ
ਪੋਚਾ ਹੋਣਾ ,ਨਾ ਭਾਈ ਬਰਤਨ ਮਾਂਜ ਹੁਣੇ
ਆ ਤੇ ਨਾ ਹੀ ਰੋਟੀ ਪਾਣੀ ਬਣਨਾ.,... ਫੇਰ
ਦੂਜੇ ਦਿਨ ਮੇਰਾ ਪਤੀ ਨਜਰ
ਨੀ ਆਇਆ .. ਤੀਜੇ ਦਿਨ ਵੀ ਨਜਰ
ਨੀ ਆਇਆ .. ਫੇਰ ਚੋਥੇ ਦਿਨ ਸਾਰੇ ਕਮ
ਕਰਨ ਵਾਲਿਆ ਮਸ਼ੀਨਾ ਦੇ ਨਾਲ ਆਯਾ ...
.
ਦੁਬਈ ਬੀਬੀ- ਆਹੋ ਭੈਣ ਮੈ ਵੀ ਆਪਦੇ
ਪਤੀ ਨੂੰ ਇਦਾ ਹੀ ਕਿਹਾ ਸੀ ... ਓਹ
ਵੀ ਪਹਲਾ ਦਿਨ ਨਹੀ ਦਿਸਿਆ ... ਦੂਜੇ
ਦਿਨ ਵਿਨੀ ਦਿਸਿਆ .. ਫੇਰ ਤੀਜੇ
ਦਿਨ ਸਬ ਕਾਮ ਕਰਨ ਵਾਲੀਆਂ
ਨੋਕਰਰਾਣੀਆਂ ਦੇ ਨਾਲ ਹੀ ਦਿਸਿਆ ...
.
ਪੰਜਾਬੀ ਬੀਬੀ ਜਗੀਰੋ (ਬੂਟੇ
ਦੀ ਘਰਵਾਲੀ) - ਭੈਣੋ ਮੈਂ
ਵੀ ਇਦਾ ਹੀ ਕਿਹਾ ... ਪਹਲੇ ਦਿਨ
ਪਤੀ ਨੀ ਦਿਖਿਆ .. ਦੂਜੇ ਦਿਨ
ਵਿਨੀ ਦਿਖਿਆ .. .ਫੇਰ ਤੀਜੇ ਦਿਨ
ਖੱਬੀ ਅਖੋਂ ਮਾੜਾ ਜਾ ਜਿਹਾ ਦਿਖਣ ਲੱਗਾ
ਬੂਟੇ ਨੇ ਕਰਤੀ ਸੇਵਾ. !! 

ਹੋਰ ਚੁਟਕਲੇ »
Memorable Moments
Personality of the week
Paul Walker: If one day speed kills me,,,,Don't cry because I WAS SMILING

Paul Walker was an American actor who came to fame in movies such as Varsity Blues and became well-known for his starring role in The Fast and the Furious franchise.

Read More »
 
 
 
 
Copyright © 2012 Calgary Indians All rights reserved. Terms & Conditions Privacy Policy