Sports

ਰੋਨਾਲਡੋ ਨੂੰ ਪੁਰਤਗਾਲ ਦਾ ਸਰਵਉੱਚ ਸਨਮਾਨ

January 23, 2014 04:41 PM

ਲਿਸਬਨ - ਫੀਫਾ ਵਲੋਂ ਸਾਲ 2013 ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣੇ ਜਾਣ ਦੇ ਇਕ ਹਫਤੇ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੂੰ ਪੁਰਤਗਾਲ ਦੇ ਰਾਸ਼ਟਰਪਤੀ ਐਨਿਬਲ ਕਾਵਾਕੋ ਸਿਲਵਾ ਨੇ ਪੁਰਤਗਾਲ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ।


ਰੋਨਾਲਡੋ ਨੂੰ ਰਾਸ਼ਟਰਪਤੀ ਭਵਨ ਵਿਚ ਇਕ ਸਨਮਾਨ ਸਮਾਰੋਹ ਵਿਚ ਪੁਰਤਗਾਲ ਦੇ ਸਰਵਉੱਚ ਸਨਮਾਨ 'ਗਾਰਡ ਆਫਿਸਰ ਆਫ ਦਿ ਆਰਡਰ ਆਫ ਇਨਫੈਂਟ ਡੀ. ਹੇਨਰਿਕ' ਨਾਲ ਸਨਮਾਨਿਤ ਕੀਤਾ ਗਿਆ।

Have something to say? Post your comment
Copyright © 2012 Calgary Indians All rights reserved. Terms & Conditions Privacy Policy