ਇੱਕ ਮੈਡਮ ਕਲਾਸ ਚ ਕਹਾਣੀ ਸੁਨਾ ਰਹੀ ਸੀ|
.
.
ਅਧਿਆਪਿਕਾ " ਇੱਕ ਵਾਰ ਮਹਾਰਾਜਾ ਅੱਕਬਰ ਆਪਣੇ
ਬਿਸਤਰੇ ਤੇ ਸੁੱਤਾ ਸੀ "|
.
.
ਅਧਿਆਪਿਕਾ ਨੇ ਇੰਨਾ ਸੁਣਾਈਆ ਸੀ , ਕੀ ਇੱਕ
ਬੱਚਾ ਕਹਿੰਦਾ ਮੇਡਮ ਚ ਬੰਟੀ ਮੈਨੂੰ ਚੁੰਡੀ ਵੱਡ ਰਿਹਾ ਏ "|
.
.
ਅਧਿਆਪਿਕਾ " ਬੰਟੀ ਮੈ ਤੈਨੂੰ ਥੱਪੜ ਮਾਰੂੰਗੀ "|
.
.
.
ਜਦੋ ਸਾਰੀ ਜਮਾਤ ਚੁੱਪ ਚਾਪ ਬੈਠੀ ਮੈਡਮ ਨੇ ਦਵਾਰੇ
ਦੀ ਕਹਾਣੀ ਸੁਨਾਉਣੀ ਸ਼ੂਰੁ ਕਿਤੀ "|
.
.
ਅਧਿਆਪਿਕਾ " ਅੱਛਾ ਤਾਂ ਬੱਚੀਓ ਮੈਂ ਕਿਥੇ ਸੀ ?? "
.
ਇੰਨੇ ਨੂੰ ਪਿੱਛੋ ਪੱਪੂ ਦੀ ਅਵਾਜ਼ ਆਈ " ਜੀ ਮੈਡਮ
ਜੀ ਤੁਸੀ ਮਹਾਰਾਜਾ ਅਕਬਰ ਦੇ ਬਿਸਤਰੇ te ਸੀ "|