DESI pUnJAbI QuOtEs

ਜਦੋ ਦੀ ਭਾਰਤ ਚ " ਫੈਸਬੂਕ " ਆਈ ਏ
.
.
ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ "
....
. .
.
.
1. ਹੁਣ ਸੜਕਾਂ ਤੇ ਝਗ਼ੜੇ ਘੱਟ , ਪੇਜ਼ਾ ਚ
ਵਾਧੂ ਲੜਾਈ ਹੁੰਦੀ ਏ "
. .
2. ਜੌੜੇ ਹੁਣ ਪਾਰਕਾਂ ਚ ਨਹੀ ਸਗੋ ਇਨਬਾਕਸ ਚ
ਮਿਲਦੇ ਨੇ
.
.
ਅਤੇ.. ਪੱਪੀ ਅਤੇ ਫਿਲੀੰਗ ਦੀ ਥਾਂ ਇਹ ਕੁੱਝ
ਜਾਹੀਰ ਕਰਦੇ ਨੇ "
. .
Muwaahhh
Ha ha he...
Rofl Lolz Lmao
ਆਦੀ "!
. .
3. ਹੁਣ ਰਾਜ਼ਨੀਤੀਕ ਮੁੱਦੇ ਫੈਸਬੂਕ ਚ ਆ ਗਏ
ਨੇ .. " .
.
.
4. ਮੁੰਡੇ ਹੁਣ ਫੈਸਬੂਕ ਤੇ ਨਹੀ ਸਗੋ , ਪੇਜ਼ਾ ਤੇ
ਕੁੜੀਆਂ ਛੇੜਦੇ ਨੇ "
. .
.
5. ਜਿਹੜੇ ਮਾਂ ਦੇ ਲਾਲ ਨੇ ਕਦੀ ਆਪਣੀ ਭੇਣ
ਦੀ ਇਜ਼ਤ
ਨਹੀ ਕਿਤੀ ਉਹ ਵੀ ਸਾਲੇ ਇਥੇ
ਨਕਲੀ ਭੇਣਾ ਬਣਾ ਕੇ ਆਪਣੇ
ਯਾਰਾਂ ਨਾਲ ਈ ਲੜੀ ਜਾਂਦੇ ਨੇ "
. .
6. ਜਿਹੜੇ ਵਿਚਾਰੇ ਨੇ ਕਦੀ ਅਸਲੀਅਤ ਚ ਕੋਈ
ਕੁੜੀ ਨਾਲ ਮੁੰਹ
ਤੇ ਗੱਲ ਵੀ ਨਾਂ ਕਿਤੀ ਹੋਵੇ
.
.
ਉਹ ਵੀ ਇਥੇ ਪੰਜ ਪੰਜ ਟਿਕਾਈ ਫਿਰਦਾ ਏ " .
.
.
ਜੈ ਹੋ ਫੈਸਬੂਕ ਬਾਬਾ , ਫੈਸਬੂਕ
ਪੜੇਗਾ ਇੰਡੀਆ ਤਾਂ ਹੀ ਤਾਂ ਵਧੇਗਾ ਇੰਡੀਆ ".

ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਕੱਲ ਮੈਂ ਤੇਰੇ ਲਈ
ਤਾਰੇ ਤੋੜਨ ਅਸਮਾਨ 'ਚ ਚਲਾ ਗਿਆ ਸੀ,
.
.
ਸ਼ਹਿਰੀ ਕੁੜੀ - ਫੇਰ ਮੇਰੇ ਲਈ
ਕਿੰਨੇ ਤਾਰੇ ਲੈ ਕੇ ਆਇਆ !!!
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਯਾਰ ਗੱਲ ਐਦਾਂ ਹੋਈ
ਕਿ
ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ
ਕੱਛਾ ਪਾ ਕੇ ਹੀ ਚਲਾ ਗਿਆ,
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ
ਤਾਰੇ ਕਿਸ 'ਚ ਪਾ ਕੇ ਲਿਆਉਦਾ !!

ਇੱਕ ਅਮਲੀ ਜਿਹੇ ਦਿਸਦੇ ਬੰਦੇ ਕੋਲੋਂ
ਪੁਲਿਸ ਨਾਕੇ ਤੇ ਖੜ੍ਹੇ|
ਪੁਲਿਸ ਵਾਲਿਆਂ ਨੇ ਤਲਾਸ਼ੀ ਦੌਰਾਨ
ਪਾਈਆ ਕੁ ਭੁੱਕੀ ਫੜ ਲਈ।
ਪੁਲਿਸ ਦੀਆਂ ਵਾਛਾਂ ਖਿੜ ਗਈਆਂ
ਕਿ ਹੁਣ ਨਾਲੇ ਤਾਂ ਭੁੱਕੀ ਦਾ ਕੇਸ|
ਪਾਵਾਂਗੇ ਤੇ ਨਾਲੇ ਅਪਣੇ ਫੀਤੀਆਂ
ਵੀ ਲੱਗ ਜਾਊ|
ਕਿ ਅਸੀਂ ਭੁੱਕੀ ਦਾ ਅੰਤਰਰਾਸ਼ਟਰੀ ਸਮਗ
ਫੜਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ।
ਲੈ ਗਏ ਅਮਲੀ ਨੂੰ ਥਾਣੇ ਤੇ ਪੁੱਛਣ
ਲੱਗੇ ਕਿ ਕਿੱਥੋਂ ਲੈ ਕੇ ਆਇਆ ਏਂ
ਭੁੱਕੀ।
ਅੱਗੋਂ ਅਮਲੀ ਵੀ ਸਿਰੇ ਦਾ ਅਮਲੀ ਸੀ,
ਕਹਿੰਦਾ ਬਿਕਰਮਜੀਤ
ਮਜੀਠੀਏ ਕੋਲੋਂ ਲੈ ਕੇ ਆਇਆ ਹਾਂ, ਕਰੋ
ਅੰਦਰ।
ਪੁਲਿਸ ਵਾਲਿਆਂ ਨੂੰ
ਹੱਥਾਂ ਪੈਰਾਂ ਦੀ ਪੈ ਗਈ ਤੇ
ਉਹਨਾਂ ਮਿੰਨਤਾਂ ਨਾਲ ਚਾਹ
ਪਾਣੀ ਦੇਕੇ ਅਮਲੀ ਨੂੰ ਥਾਣਿਓਂ
ਦਫਾ ਕੀਤਾ..

ਨਵੇ ਨਵੇ ਵਿਆਹ ਤੋ ਬਾਅਦ ਤਿਨ ਅਲਗ
ਅਲਗ ਦੇਸ਼ਾ ਦੀਆਂ ਜਨਾਨੀਆ ਆਪਸ
ਚ ਮਿਲੀਆ ਤਾ ਉਨ੍ਹਾ ਆਪਣਾ ਹਾਲ
ਸੁਣਾਇਆ .,.. ਬੇਹ ਕੇ ਸੁਣਨਾ ਜੀ
.
ਅਮੇਰਿਕਨ ਬੀਬੀ - ਮੈ ਤਾ ਆਪਣੇ ਹੁਸ੍ਬੰਡ ਨੂੰ
ਪਹਲੇ ਦਿਨ
ਹੀ ਕਹਤਾ .,., .ਭਾਈ ਨਾ ਮੇਥੋ ਝਾਡੂ
ਪੋਚਾ ਹੋਣਾ ,ਨਾ ਭਾਈ ਬਰਤਨ ਮਾਂਜ ਹੁਣੇ
ਆ ਤੇ ਨਾ ਹੀ ਰੋਟੀ ਪਾਣੀ ਬਣਨਾ.,... ਫੇਰ
ਦੂਜੇ ਦਿਨ ਮੇਰਾ ਪਤੀ ਨਜਰ
ਨੀ ਆਇਆ .. ਤੀਜੇ ਦਿਨ ਵੀ ਨਜਰ
ਨੀ ਆਇਆ .. ਫੇਰ ਚੋਥੇ ਦਿਨ ਸਾਰੇ ਕਮ
ਕਰਨ ਵਾਲਿਆ ਮਸ਼ੀਨਾ ਦੇ ਨਾਲ ਆਯਾ ...
.
ਦੁਬਈ ਬੀਬੀ- ਆਹੋ ਭੈਣ ਮੈ ਵੀ ਆਪਦੇ
ਪਤੀ ਨੂੰ ਇਦਾ ਹੀ ਕਿਹਾ ਸੀ ... ਓਹ
ਵੀ ਪਹਲਾ ਦਿਨ ਨਹੀ ਦਿਸਿਆ ... ਦੂਜੇ
ਦਿਨ ਵਿਨੀ ਦਿਸਿਆ .. ਫੇਰ ਤੀਜੇ
ਦਿਨ ਸਬ ਕਾਮ ਕਰਨ ਵਾਲੀਆਂ
ਨੋਕਰਰਾਣੀਆਂ ਦੇ ਨਾਲ ਹੀ ਦਿਸਿਆ ...
.
ਪੰਜਾਬੀ ਬੀਬੀ ਜਗੀਰੋ (ਬੂਟੇ
ਦੀ ਘਰਵਾਲੀ) - ਭੈਣੋ ਮੈਂ
ਵੀ ਇਦਾ ਹੀ ਕਿਹਾ ... ਪਹਲੇ ਦਿਨ
ਪਤੀ ਨੀ ਦਿਖਿਆ .. ਦੂਜੇ ਦਿਨ
ਵਿਨੀ ਦਿਖਿਆ .. .ਫੇਰ ਤੀਜੇ ਦਿਨ
ਖੱਬੀ ਅਖੋਂ ਮਾੜਾ ਜਾ ਜਿਹਾ ਦਿਖਣ ਲੱਗਾ
ਬੂਟੇ ਨੇ ਕਰਤੀ ਸੇਵਾ. !! 

ਇੱਕ ਮੈਡਮ ਕਲਾਸ ਚ ਕਹਾਣੀ ਸੁਨਾ ਰਹੀ ਸੀ|
.
.
ਅਧਿਆਪਿਕਾ " ਇੱਕ ਵਾਰ ਮਹਾਰਾਜਾ ਅੱਕਬਰ ਆਪਣੇ
ਬਿਸਤਰੇ ਤੇ ਸੁੱਤਾ ਸੀ "|
.
.
ਅਧਿਆਪਿਕਾ ਨੇ ਇੰਨਾ ਸੁਣਾਈਆ ਸੀ , ਕੀ ਇੱਕ
ਬੱਚਾ ਕਹਿੰਦਾ ਮੇਡਮ ਚ ਬੰਟੀ ਮੈਨੂੰ ਚੁੰਡੀ ਵੱਡ ਰਿਹਾ ਏ "|
.
.
ਅਧਿਆਪਿਕਾ " ਬੰਟੀ ਮੈ ਤੈਨੂੰ ਥੱਪੜ ਮਾਰੂੰਗੀ "|
.
.
.
ਜਦੋ ਸਾਰੀ ਜਮਾਤ ਚੁੱਪ ਚਾਪ ਬੈਠੀ ਮੈਡਮ ਨੇ ਦਵਾਰੇ
ਦੀ ਕਹਾਣੀ ਸੁਨਾਉਣੀ ਸ਼ੂਰੁ ਕਿਤੀ "|
.
.
ਅਧਿਆਪਿਕਾ " ਅੱਛਾ ਤਾਂ ਬੱਚੀਓ ਮੈਂ ਕਿਥੇ ਸੀ ?? "
.
ਇੰਨੇ ਨੂੰ ਪਿੱਛੋ ਪੱਪੂ ਦੀ ਅਵਾਜ਼ ਆਈ " ਜੀ ਮੈਡਮ
ਜੀ ਤੁਸੀ ਮਹਾਰਾਜਾ ਅਕਬਰ ਦੇ ਬਿਸਤਰੇ te ਸੀ "|

ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ.


ਜਦੋ ਮੁਰਗੇ ਨੂੰ ਪਤਾ ਲਗਿਆ ,ਉਹ ਮੁਰਗੀ ਕੋਲ ਗਿਆ ਤੇ


ਬੋਲਿਆ -"ਮੇਰੇ ਵਿਚ ਕੀ ਕਮੀ ਆ ?


ਸੋਹਣਾ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ


ਆਂ ,ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ ,...


ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਆ "


ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ


ਕਰਦੀ ਆ ,ਪਰ ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ


ਕਿ ਮੁੰਡਾ AIR FORCE ਵਿਚ ਹੋਵੇ....

ਪੱਪੂ: ਆਪਣੀ ਭਾਬੀ ਨੂੰ ਬਹੁੱਤ ਬੁਰੀ ਤਰਾਂ ਕੁੱਟ
ਰਿਹਾ ਸੀ|
.
ਤੇ ਨਾਲ ਕਹਿ ਰਿਹਾ ਸੀ
" ਭਾਬੀ ਤੂੰ ਗੰਦੀ ਏ , ਭਾਬੀ ਤੂੰ ਗ਼ੰਦੀ ਏ "
.
. .
ਇੱਕ ਬੰਦਾ ਕੋਲੋ ਲੰਘੀਆ ਤੇ ਕਹਿੰਦਾ " ਪੱਪੂ ਕਿਓ
ਕੁੱਟ
ਰਿਹਾ ਏ ਆਪਣੀ ਭਾਬੀ ਨੂੰ ? "
.
.
ਪੱਪੂ ਗੁੱਸੇ ਚ ਜਵਾਬ ਦਿੰਦਾ " ਔ ਯਾਰ ਤੇਨੂੰ
ਨੀ ਪਤਾ ਭਾਬੀ ਬਹੁੱਤ ਗੰਦੀ ਏ ਮੇਰੀ "
. .
ਬੰਦਾ " ਕਿਉ ਕੀ ਕਿਤਾ ਇਨੇ ?
.
ਪੱਪੂ " ਯਾਰ ਇਹ ਸਾਲੀ ਮੇਰੇ ਦੋਸਤਾਂ ਨਾਲ ਫੋਨ
ਤੇ
ਗਲਾਂ ਕਰਦੀ ਏ _
.
. ਬੰਦਾ " ਤੈਨੂੰ ਕਿਦਾਂ ਪਤਾ ?
.
.
.
.
ਪੱਪੂ " ਯਾਰ ਜਦੋ ਵੀ ਮੇਰੇ ਦੋਸਤ ਕਿਸੇ ਨਾਲ ਗਲ
ਕਰਦੇ
ਹੁੰਦੇ ਫੋਨ ਤੇ .
.
ਮੈ ਉਹਨਾਂ ਤੌ ਪੁਛਦਾ ਕਿਹਦੇ ਨਾਲ ਗਲਾਂ ਕਰਦੇ
ਓ ?
ਤਾਂ ਮੇਰੇ ਦੋਸਤ ਕਹਿੰਦੇ ਸਾਰੇ " ਯਾਰ
ਤੇਰੀ ਭਾਬੀ ਨਾਲ ".....

ਕੁੜੀ ਅਪਣੇ Bf ਨੂੰ Call ਕਰਦੀ ਪਰ Phone Bf Da.

ਭਤੀਜਾ ਚੁਕਦਾ ਕੁੜੀ ਕਹਿਦੀ : ਬੇਟਾ ਅਪਣੇ ਚਾਚੂ ਨੂੰ ਫੋਨ ਦੇਵੋ|

ਭਾਤੀਜਾ ਕਹਿਦਾ : ਤੁਸੀ ਕੋਣ ???

ਕੁੜੀ ਕਹਿਦੀ : ਆਪਣੇ ਚਾਚੂ ਨੂੰ ਕਹੋ ਉਹਣਾ ਦੀ ਜਾਨ ਦਾ ਫੋਨ ਐ ਭਾਤੀਜੇ ਦਾ ਜਾਵਾਬ ਸੁਣ ਕੇ ਕੁੜੀ ਗੁਸੇ ਚ ਆ ਗਈ|

ਭਾਤੀਜਾ ਕਹਿਦਾ : ਉਪਰ ਤਾਂ ਲਿਖਿਆ ਸੀ New Setting.

Rahul Gandhi : Mom hum is desh ko
kab tak lootenge??
.
.
Sonia : 'JAB TAK HAI JAAN’
.
.
Rahul Gandhi : Hamari help kaun
karega??
.
.
.
Sonia
‘SON OF SARDAR’

A Sardar Prays Daily For 2 Hours

"Hey Vahey Guru.. Meri Lottery Lagade."
.
.
After 11 Yrs Vaheguru Angrily Appears & Says;
.
"Oey Uloo De Pathay Ticket To Le Le''.

Amli: Doctor ji tuhanu tankay lagonay aunde hai??


Dr: Han ji, daso kithay lagonye hai.


Amli: AA lo ji chapal te la do.

" ਇਕ ਮੁੰਡੇ ਨੇ ਆਪਣੀ " GF ਨੂੰ ਫੋਨ ਕਿੱਤਾ" ਫੋਨ ਕੁੜੀ ਦੇ ਪਿਓ ਨੇ ਚਕ ਲਿਆ "" ਮੁੰਡਾ "

ਆਪਣੇ ਮੰਨ ਵਿੱਚ ਕਹਿੰਦਾ ਹਾਏ ਰੱਬਾ ਕਿੰਨੇ ਫੋਨ ਚਕ ਲਿਆ "" ਕੁੜੀ ਦਾ ਪਿਓ " ਹੈਲੋ ਕੋਣ ਬੋਲਦਾ "" ਮੁੰਡਾ " ਮੈ ਅਮਿਤਾਬਚਨ ਬੋਲਦਾ " ਕੋਣਬਣੇਗਾ ਮਹਾ ਕਰੋੜ ਪਤੀ" ਤੋ "

ਤੁਹਾਡੀ " ਬੇਟੀ ਦੀ Friend " ਹੋਟ ਸੀਟ ਤੇ ਬੈਠੀ ਆ" ਤੇ " ਤੁਹਾਡੀ ਬੇਟੀ ਦੀ ਮਦਦ ਚਾਹੀਦੀ ਆ "ਆਪਣੀ ਬੇਟੀ ਨੂੰ ਫੋਨ ਦੋ ਜਲਦੀ 30 ਸੇਕਿੰਡ ਦਾ ਸਮਾ ਏ ਬਸ "

" ਪਿਓ ਬੜਾ ਖੁਸ਼ ਹੋਕੇ ਆਪਣੀ ਕੁੜੀ ਨੂੰ ਫੋਨ ਦਿੰਦਾ "" ਮੁੰਡਾ " ਸਵਾਲ ਏ ਆ ਸ਼ਾਮ ਨੂੰ ਕਿੱਥੇ ਮਿਲੇ ਗੀ "

" option -A " ਬਿਚ" option -B " ਪਾਰਕ" option -C " ਕੋਫ਼ੀ ਸ਼ੋਪ "" option -D " ਮੋਲ "" ਕੁੜੀ " option A "" ਮੁੰਡਾ " ਧੰਨਵਾਦ ਤੁਹਾਡਾ ਸਮਾ ਸਮਾਪਤ ਹੁੰਦਾ ਹੈ "" ਕੁੜੀ " ਦਾ ਪਿਓ

ਖੁਸ਼ੀ ਦੇ ਮਾਰੇ ਪਾਗਲ ਹੋ ਗਿਆ "ਕਹਿੰਦਾ" ਅੱਜ ਤਾ ਆਪਣੀ ਕੁੜੀ ਦੀ ਵਜਾ ਨਾਲ ਅਮਿਤਾਬਚਨ ਨਾਲ ਗੱਲ ਹੋਗੀ|

12345678910
Copyright © 2012 Calgary Indians All rights reserved. Terms & Conditions Privacy Policy